Close

Announcement

Announcement
Title Description Start Date End Date File
NABET certified Consultants are invited for submitting their Expression of Interest for Preparation of DSR

On the behalf of Deputy Commissioner of District Sri Muktsar Sahib, NABET certified Consultants are invited for submitting their Expression of Interest for Preparation of DSR of District Sri Muktsar Sahib, Punjab

11/05/2022 18/05/2022 View (233 KB)
ਗੁਲਾਬੀ ਸੁੰਡੀ ਨਾਲ ਹੋਏ ਖਰਾਬੇ ਦੀਆਂ ਲਿਸਟਾਂ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹੇਠ ਲਿਖੇ ਪਿੰਡਾਂ ਦੀਆਂ ਅਸਾਮੀਵਾਰ ਗੁਲਾਬੀ ਸੁੰਡੀ ਨਾਲ ਹੋਏ ਖਰਾਬੇ ਦੀਆਂ ਲਿਸਟਾਂ ਜ਼ਿਲ੍ਹੇ ਦੇ ਵੈਬਸਾਇਟ ਦੇ ਪਾ ਦਿੱਤੀਆਂ ਗਈਆਂ ਹਨ। ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਲਿਸਟਾਂ ਪ੍ਰਤੀ ਕੋਈ ਇਤਰਾਜ਼ ਹੈ ਤਾਂ ਉਹ ਆਪਣੇ ਇਤਰਾਜ਼ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਪਾਸ ਇੱਕ ਹਫਤੇ ਦੇ ਅੰਦਰ-ਅੰਦਰ ਪੇਸ਼ ਕਰ ਸਕਦਾ ਹੈ। ਇਸ ਤੋਂ ਬਾਅਦ ਕੋਈ ਵੀ ਇਤਰਾਜ਼ ਵਿਚਾਰਿਆ ਨਹੀਂ ਜਾਵੇਗਾ।

1. Village bhagu
2. Village bhitti wala
3. Village Daula
4. Village Fatuhi wala
5.Village Ghumar wala
6.Village Kandu khera
7. Village Killan wali
8. Village Singhe wala
9. Village Lohara
10. Village Mithdi Budhgir
11. Village Waring khera

19/03/2022 29/03/2022 View (229 KB)