ਟੈਂਡਰ
Filter Past ਟੈਂਡਰ
| ਟਾਈਟਲ | ਵਰਣਨ | Start Date | End Date | ਫਾਇਲ |
|---|---|---|---|---|
| ‘ਨਸ਼ਾ ਮੁਕਤ ਭਾਰਤ ਅਭਿਆਨ’ ਲਈ ਰਿਸੋਰਸ ਪਰਸਨਾਂ ਅਤੇ ਅਧਿਆਪਕਾਂ ਵਾਸਤੇ ਰਿਫਰੈਸ਼ਮੈਂਟ ਅਤੇ ਦੁਪਹਿਰ ਦੇ ਖਾਣੇ ਦੇ ਪ੍ਰਬੰਧ ਲਈ ਕੋਟੇਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ। | 01/10/2026 | 18/10/2026 | ਵੇਖੋ (286 KB) | |
| ਝੋਨੇ ਦੀ ਪਰਾਲੀ ਦੇ ਸਹੀ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੰਧ-ਚਿੱਤਰ ਬਣਾਉਣ ਵਾਸਤੇ ਕੋਟੇਸ਼ਨਾਂ ਦੀ ਮੰਗ | 26/08/2026 | 08/09/2026 | ਵੇਖੋ (1 MB) | |
| ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ ਆਯੋਜਿਤ ਕੀਤੇ ਜਾ ਰਹੇ ਸਮਾਗਮ ਲਈ ਖਾਣ-ਪੀਣ, ਰਿਫਰੈਸ਼ਮੈਂਟ ਅਤੇ ਹੋਰ ਲੋੜੀਂਦੀਆਂ ਵਸਤੂਆਂ ਦੇ ਪ੍ਰਬੰਧ ਕਰਨ ਸਬੰਧੀ ਜਨਤਕ ਸੂਚਨਾ। | 24/08/2026 | 25/08/2026 | ਵੇਖੋ (910 KB) | |
| ਡੀਸੀ ਕੰਪਲੈਕਸ ਦੇ ਕਾਰ ਪਾਰਕਿੰਗ ਸਟੈਂਡ ਅਤੇ ਕੰਟੀਨ ਦੇ ਠੇਕੇ ਲਈ ਟੈਂਡਰ ਨੋਟਿਸ | 06/03/2026 | 20/03/2026 | ਵੇਖੋ (508 KB) | |
| ਮਨੋਰੰਜਨ ਮੇਲਾ ਮਾਘੀ -2026 ਸਬੰਧੀ ਸ਼ਰਤਾਂ | 01/01/2026 | 28/02/2026 | ਵੇਖੋ (971 KB) | |
| ਸਟੇਸ਼ਨਰੀ ਸਮੱਗਰੀ ਲਈ ਟੈਂਡਰ | 01/01/2026 | 04/01/2026 | ਵੇਖੋ (815 KB) | |
| ਪੋਸਟਰਾਂ ਦੀ ਛਪਾਈ ਲਈ ਟੈਂਡਰ | 09/09/2025 | 11/09/2025 | ਵੇਖੋ (117 KB) | |
| ਕੁਟੇਸ਼ਨਾਂ ਪ੍ਰਾਪਤ ਕਰਨ ਲਈ ਨੋਇਸ | 27/08/2025 | 04/09/2025 | ਵੇਖੋ (242 KB) | |
| ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ ਨੋਟਿਸ | Department of Employment Generation, Skill Development & Training Punjab District Bureau of Employment ,Skill Development & Training Sri Muktsar Sahib. |
14/08/2025 | 28/08/2025 | ਵੇਖੋ (340 KB) |
| ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ-ਨਿਲਾਮੀ/ਖੁੱਲੀ ਬੋਲੀ ਸੰਬੰਧੀ ਸੂਚਨਾ | ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ |
27/03/2025 | 03/04/2025 | ਵੇਖੋ (1,005 KB) |