ਐਸ.ਆਈ.ਆਰ. ਸ਼ਡਿਊਲ
| ਐਸ.ਆਈ.ਆਰ ਦੀ ਯੋਗਤਾ ਮਿਤੀ | 01-10-2026 |
| ਤਿਆਰੀ, ਸਿਖਲਾਈ ਅਤੇ ਛਪਾਈ | 15-06-2026 to 24-06-2026 |
| ਬੀ.ਐਲ.ਓ. ਵੱਲੋਂ ਘਰ-ਘਰ ਦੌਰੇ | 25-06-2026 to 24-07-2026 |
| ਪੋਲਿੰਗ ਸਟੇਸ਼ਨਾਂ ਦਾ ਤਰਕਸੰਗਤੀਕਰਨ | By 24-07-2026 |
| ਡਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ | 03-08-2026 |
| ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ | 03-08-2026 to 02-09-2026 |
| ਦਾਅਵਿਆਂ ਅਤੇ ਇਤਰਾਜ਼ਾਂ ਦਾ ਨੋਟਿਸ ਪੜਾਅ/ਨਿਪਟਾਰਾ | 03-08-2026 to 28-09-2026 |
| ਅੰਤਿਮ ਵੋਟਰ ਸੂਚੀ ਦਾ ਪ੍ਰਕਾਸ਼ਨ | 01-10-2026 |
Details of ERO and AEROs:
| ਵਿਧਾਨ ਸਭਾ ਚੋਣ ਹਲਕਾ | ਚੋਣਕਾਰ ਰਜਿਸਟਰੇਸ਼ਨ ਅਫਸਰ | ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1 | ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-2 |
| 83-ਲੰਬੀ | ਵਧੀਕ ਡਿਪਟੀ ਕਮਿਸ਼ਨਰ (ਜਰਨਲ) ,ਸ੍ਰੀ ਮੁਕਤਸਰ ਸਾਹਿਬ | ਨਾਇਬ ਤਹਿਸੀਲਦਾਰ ,ਲੰਬੀ | ਬੀ.ਡੀ.ਪੀ.ਓ,ਲੰਬੀ |
| 84- ਗਿੱਦੜਬਾਹਾ | ਉਪ-ਮੰਡਲ ਮੈਜਿਸਟ੍ਰੇਟ ਗਿੱਦੜਬਾਹਾ | ਨਾਇਬ ਤਹਿਸੀਲਦਾਰ ਦੋਦਾ | ਨਾਇਬ ਤਹਿਸੀਲਦਾਰ , ਗਿੱਦੜਬਾਹਾ |
| 85-ਮਲੋਟ | ਉਪ-ਮੰਡਲ ਮੈਜਿਸਟ੍ਰੇਟ ਮਲੋਟ | ਬੀ.ਡੀ.ਪੀ.ਓ,ਮਲੋਟ | ਨਾਇਬ ਤਹਿਸੀਲਦਾਰ , ਮਲੋਟ |
| 86-ਮੁਕਤਸਰ | ਉਪ-ਮੰਡਲ ਮੈਜਿਸਟ੍ਰੇਟ ਮੁਕਤਸਰ | ਕਾਰਜਕਾਰੀ ਇੰਜੀਨੀਅਰ ,ਜਲ ਸਪਲਾਈ ਅਤੇ ਸੈਨੀਟੇਸ਼ਨ ਮ਼ੰਡਲ -1 ਸ੍ਰੀ ਮੁਕਤਸਰ ਸਾਹਿਬ | ਨਾਇਬ ਤਹਿਸੀਲਦਾਰ , ਸ੍ਰੀ ਮੁਕਤਸਰ ਸਾਹਿਬ |