ਬੰਦ ਕਰੋ

ਸੇਵਾ ਕੇਂਦਰ

ਵਿਭਾਗ ਦੇ ਕੰਮ ਦੀ ਜਾਣਕਾਰੀ:

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦਾ ਮੁੱਖ ਮਕਸਦ ਜਿਲ੍ਹਾ/ਤਹਿਸੀਲ ਅਤੇ ਬਲਾਕ ਪੱਧਰ ਤੇ ਸਰਕਾਰੀ ਕੰਮਕਾਜ ਵਿੱਚ ਸੁਧਾਰ ਲਿਆਉਣਾ ਹੈ,ਅਤੇ ਆਮ ਪਬਲਿਕ ਨੂੰ ਸੂਚਨਾ ਟੈਕਨਾਲੋਜੀ ਰਾਹੀਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਰਕਾਰੀ ਸਹੂਲਤਾਂ ਪ੍ਰਦਾਨ ਕਰਨਾ ਹੈ।

ਚੱਲਦੇ ਪ੍ਰਜੈਕਟ:-

ਸੇਵਾ ਕੇਂਦਰ:-

ਜ਼ਿਲਾ ਫਰੀਦਕੋਟ ਵਿੱਚ ਇਸ ਵੇਲੇ 15 ਸੇਵਾ ਕੇਂਦਰ ਕੰਮ ਕਰ ਰਹੇ ਹਨ, ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ  ਸਵੇਰੇ 09:00 ਸਵੇਰ ਤੋਂ ਸ਼ਾਮ 05: 00 ਵਜੇ ਤੱਕ ਖੁੱਲ੍ਹੇ ਹੁੰਦੇ ਹਨ।ਆਮ ਪਬਲਿਕ ਇਹਨਾਂ ਸੇਵਾ ਕੇਂਦਰਾਂ ਵਿੱਚ ਕੋਈ ਵੀ ਸਰਕਾਰੀ ਸੇਵਾ (ਜਿਵੇਂ ਕਿ ਅਸਲੇ ਨਾਲ ਸਬੰਧਤ ਸੇਵਾਵਾਂ,ਜਨਮ ਅਤੇ ਮੌਤ ਸਬੰਧਤ ਸੇਵਾਵਾਂ, ਮੈਰਿਜ਼ ਰਜਿਸਟ੍ਰੇਸ਼ਨ ਅਤੇ ਆਧਾਰ ਕਾਰਡ ਆਦਿ) ਸਮਾਂਬੱਧ ਤਰੀਕੇ ਨਾਲ ਹਾਸਿਲ ਕਰ ਸਕਦੀ ਹੈ।

ਈ-ਡਿਸਟਿ੍ਕਟ ਪ੍ਰੋਜੈਕਟ: 

ਈ-ਡਿਸਟਿ੍ਕਟ ਪ੍ਰੋਜੈਕਟ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਹਿੱਸਾ ਲੈਣ ਵਾਲੇ ਵਿਭਾਗਾਂ ਦੀ ਡਾਟਾ ਡਿਜੀਟਾਈਜ਼ੇਸ਼ਨ, ਅਤੇ ਬੈਕਐਂਡ ਕੰਪਿਊਟਰੀਕਰਨ  ਦੁਆਰਾ ਨਾਗਰਿਕ ਸੇਵਾਵਾਂ ਦੀ ਸਹਿਜ ਤਰੀਕੇ ਨਾਲ ਸਪੁਰਦਗੀ ਦੀ ਕਲਪਨਾ ਕੀਤੀ ਗਈ ਹੈ।

ਈ-ਸੇਵਾ ਪ੍ਰੋਜੈਕਟ: 

ਈ-ਸੇਵਾ ਪ੍ਰੋਜੈਕਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਡਿਜੀਟਲ ਮੋਡ ਵਿੱਚ ਨਾਗਰਿਕ ਸੇਵਾਵਾਂ ਦੀ ਨਿਰਵਿਘਨ ਸਪੁਰਦਗੀ ਪ੍ਰਦਾਨ ਕਰਦਾ ਹੈ।

ਪਹਿਲ ਮੁਲਾਕਾਤ ਹੇਠ ਦਿੱਤੇ ਲਿੰਕ ਨੂੰ ਲਾਗੂ ਕਰਕੇ ਜਾਂ QR ਕੋਡ ਨੂੰ ਸਕੈਨ ਕਰਕੇ ਲਿਆ ਜਾ ਸਕਦਾ ਹੈ.

ਸੇਵਾ ਕੇਂਦਰ ਨਿਯੁਕਤੀ ਬੁਕਿੰਗ-: ਇੱਥੇ ਕਲਿੱਕ ਕਰੋ 

QR code-:

qr code

ਸੇਵਾ ਕੇਂਦਰ ਸੰਪਰਕ ਵਿਅਕਤੀ:

ਸੇਵਾ ਕੇਂਦਰ ਇੰਚਾਰਜ – ਸ੍ਰੀ ਜਤਿੰਦਰ ਸਿੰਘ

ਮੋਬਾਈਲ ਨੰਬਰ .-98143-20896

ਪ੍ਰਸ਼ਾਸਨ ਸੁਧਾਰ ਵਿਭਾਗ:

ਦਫਤਰ ਦਾ ਪਤਾ : – ਸੇਵਾ ਕੇਂਦਰ ਕਿਸਮ -1, ਡੀ.ਸੀ. ਦਫਤਰ, ਸ੍ਰੀ ਮੁਕਤਸਰ ਸਾਹਿਬ

ਜ਼ਿਲ੍ਹਾ ਈ-ਗੋਵ ਕੋਆਰਡੀਨੇਟਰ-:ਸ਼੍ਰੀ ਅਭਿਨਵ ਗਰਗ

ਮੋਬਾਈਲ ਨੰਬਰ:- 70096-16244

ਜ਼ਿਲ੍ਹਾ ਆਈ.ਟੀ.ਮੈਨੇਜਰ ਜਸਕਰਨ ਸਿੰਘ
ਮੋਬਾਈਲ ਨੰਬਰ:-93570-20008
ਈ-ਮੇਲ:jaskaran.singh8@punjab.gov.in