ਗੁਲਾਬੀ ਸੁੰਡੀ ਨਾਲ ਹੋਏ ਖਰਾਬੇ ਦੀਆਂ ਲਿਸਟਾਂ
Title | Description | Start Date | End Date | File |
---|---|---|---|---|
ਗੁਲਾਬੀ ਸੁੰਡੀ ਨਾਲ ਹੋਏ ਖਰਾਬੇ ਦੀਆਂ ਲਿਸਟਾਂ |
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹੇਠ ਲਿਖੇ ਪਿੰਡਾਂ ਦੀਆਂ ਅਸਾਮੀਵਾਰ ਗੁਲਾਬੀ ਸੁੰਡੀ ਨਾਲ ਹੋਏ ਖਰਾਬੇ ਦੀਆਂ ਲਿਸਟਾਂ ਜ਼ਿਲ੍ਹੇ ਦੇ ਵੈਬਸਾਇਟ ਦੇ ਪਾ ਦਿੱਤੀਆਂ ਗਈਆਂ ਹਨ। ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਲਿਸਟਾਂ ਪ੍ਰਤੀ ਕੋਈ ਇਤਰਾਜ਼ ਹੈ ਤਾਂ ਉਹ ਆਪਣੇ ਇਤਰਾਜ਼ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਪਾਸ ਇੱਕ ਹਫਤੇ ਦੇ ਅੰਦਰ-ਅੰਦਰ ਪੇਸ਼ ਕਰ ਸਕਦਾ ਹੈ। ਇਸ ਤੋਂ ਬਾਅਦ ਕੋਈ ਵੀ ਇਤਰਾਜ਼ ਵਿਚਾਰਿਆ ਨਹੀਂ ਜਾਵੇਗਾ। 1. Village bhagu |
19/03/2022 | 29/03/2022 | View (229 KB) |