ਸਹਾਇਕ ਜ਼ਿਲ੍ਹਾ ਆਈ.ਟੀ.ਮੈਨੇਜਰ(ADITM) | ਸ਼੍ਰੀ ਤਲਵਿੰਦਰ ਸਿੰਘ |
ਪਤਾ |
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ-152026
|
ਸਹਾਇਕ ਜ਼ਿਲ੍ਹਾ ਆਈ.ਟੀ.ਮੈਨੇਜਰ(ADITM)
|
|
ਪਤਾ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ-152026 |
ਡੀਟੀਸੀ ਅਤੇ ਡੀਈਜੀਸੀ ਦਾ ਵਰਕ ਆਰਡਰ
ਪੰਜਾਬ ਵਾਈਡ ਏਰੀਆ ਨੈੱਟਵਰਕ (ਪਵਨ) ਪ੍ਰੋਜੈਕਟ
ਰਾਜ ਸਰਕਾਰ ਨੇ ਪਹਿਲਾਂ ਹੀ ਰਾਜ ਹੈੱਡਕੁਆਰਟਰ ਤੋਂ 22 ਜ਼ਿਲ੍ਹਾ ਹੈੱਡਕੁਆਰਟਰ ਤੱਕ 70 Mbps ਅਤੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਲਾਕ ਹੈੱਡਕੁਆਰਟਰ ਤੱਕ 10 Mbps ਕਨੈਕਟੀਵਿਟੀ ਦੇ ਨਾਲ ਇੱਕ ਅੰਤਰ-ਸਰਕਾਰੀ ਨੈਟਵਰਕ ਵਜੋਂ ਕੰਮ ਕਰਨ ਲਈ
ਪੰਜਾਬ ਸਟੇਟ ਵਾਈਡ ਏਰੀਆ ਨੈੱਟਵਰਕ (PAWAN) ਵਰਟੀਕਲ ਕਨੈਕਟੀਵਿਟੀ ਦੀ ਸਥਾਪਨਾ ਕੀਤੀ ਹੈ। ਬਲਾਕ ਪੱਧਰ ਤੱਕ 193 ਪੁਆਇੰਟ ਆਫ ਪ੍ਰੇਜ਼ੈਂਸ (PoPs) ਨੂੰ PAWAN ਨਾਲ ਜੋੜਿਆ ਗਿਆ ਹੈ ।
ਲੜੀ ਨੰ: | ਸਾਈਟ ਦਾ ਨਾਮ | ਇੰਜੀਨਿਅਰ ਦਾ ਨਾਮ | ਉਪਲਬਧ ਸਪੀਡ |
---|---|---|---|
1 | ਜ਼ਿਲ੍ਹਾ ਨੈਟਵਰਕ ਕੇਂਦਰ, ਸ੍ਰੀ ਮੁਕਤਸਰ ਸਾਹਿਬ |
ਗੁਰਦਿੱਤ ਸਿੰਘ |
|
2 | ਐਸ .ਐਸ ਪੀ ਦਫਤਰ ,ਸ੍ਰੀ ਮੁਕਤਸਰ ਸਾਹਿਬ |
ਗੁਰਦਿੱਤ ਸਿੰਘ | |
3 | ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ |
ਗੁਰਦਿੱਤ ਸਿੰਘ | |
4 | ਆਬਕਾਰੀ ਦਫ਼ਤਰ, ਸ੍ਰੀ ਮੁਕਤਸਰ ਸਾਹਿਬ |
ਮਨਦੀਪ ਸਿੰਘ |
|
5 | ਆਬਕਾਰੀ ਦਫ਼ਤਰ, ਮਲੋਟ |
ਮਨਦੀਪ ਸਿੰਘ |
|
6 | ਉਪ ਮੰਡਲ ਨੈੱਟਵਰਕ ਕੇਂਦਰ, ਮਲੋਟ |
ਸੁਰਿੰਦਰ ਕੁਮਾਰ |
|
7 | ਬਲਾਕ ਨੈੱਟਵਰਕ ਕੇਂਦਰ, ਗਿੱਦੜਬਾਹਾ |
ਸੁਰਿੰਦਰ ਕੁੁਮਾਰ |
|